Friday, 8 May 2020

L-4 Sports Injuries

0 comments

L-4 Sports Injuries


ਅਗਿਆਸ
ਇੱਕ ਅੰਕ ਵਾਲੇ ਪ੍ਰਸ਼ਨ

1. ਖੇਡ ਸੱਟਾਂ ਕੀ ਹਨ ?



2. ਮੋਚ ਦੇ ਕੋਈ 2 ਲੱਛਣ ਦੱਸੋ।
3. ਖਿਡਾਰੀਆਂ ਤੋਂ ਇਲਾਵਾ ਹੋਰ ਕਿਹੜੇ ਵਿਅਕੜੀ ਖੇਡਾਂ ਵਿੱਚ ਭਾਗ ਲੈਂਦੇ ਹਨ।

ਦੋ ਅੰਕਾਂ ਵਾਲੇ ਪ੍ਰਸ਼ਨ
4. ਖੁੱਲ੍ਹੀ ਟੁੱਟ ਕੀ ਹੈ ?
5. ਕੱਚੀ ਟੁੱਟ ਕੀ ਹੈ ?
6. ਯੁੱਖ ਸੱਟਾਂ ਕੀ ਹਨ ?

ਤਿੰਨ ਅੰਕਾਂ ਵਾਲੇ ਪ੍ਰਸ਼ਨ :
7. ਖਿਚਾਅ ਕੀ ਹੈ ? ਇਸ ਦੇ ਕੀ ਲੱਛਣ ਹਨ ?
 8. ਹੇਠ ਲਿਖਿਆਂ ਵਿੱਚੋਂ ਕਿਸੇ ਇੱਕ ਸੱਟ ਦਾ ਇਲਾਜ ਦੱਸੋ ?
() ਮੋਚ
() ਰਗੜ
() ਖਿਚਾਅ
() ਹੱਡੀ ਦਾ ਉਤਰਨਾ
9. ਸਿੱਧੀ ਟੱਕਰ ਬਾਰੇ ਤੁਸੀਂ ਕੀ ਜਾਣਦੇ ਹੋ ?

ਪੰਜ ਅੰਕਾਂ ਵਾਲੇ ਪ੍ਰਸ਼ਨ
10, ਹੱਡੀਦੀਫੁੱਟਦੀਆਂ ਕਿਸਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਉ।
11, ਖੇਡ ਸੱਟਾਂ ਦੀਆਂ ਕਿਸਮਾਂ ਦੀ ਜਾਣਕਾਰੀ ਦਿਉ। ਸੱਟਾਂ ਦੇ ਕਾਰਨ ਵੀ ਦੱਸੋ।
12. ਮੁਢਲੀ ਸਹਾਇਤਾ ਦਾ ਅਰਥ ਅਤੇ ਸਿਧਾਂਤ ਲਿਖੋ।

ਇੱਕ ਅੰਕਾਂ ਵਾਰੇ ਪ੍ਰਸ਼ਨ
1. ਅਸਮਰਥਾ ਦਾ ਕੀ ਅਰਥ ਹੈ ?
2. ਸਮਾਜਿਕ ਪੁਨਰਵਾਸ ਕੀ ਹੈ ?
3. ਅੰਨਿਆਂ ਲਈ ਉਦਯੋਗਿਕ ਘਰ ਕਿੱਥੇ ਹਨ ?

ਦੋ ਅੰਕਾਂ ਵਾਲ਼ੇ ਪ੍ਰਸ਼ਨ
4. ਸਥਾਈ ਅਯੋਗਤਾ ਕੀ ਹੈ ?
5. ਕਿਰਿਆਤਮਕ ਅਸਮਰਥਾ ਕੀ ਹੈ ?
6. ਸਥਾਈ ਅਯੋਗਤਾ ਅਤੇ ਅਸਥਾਈ ਅਯੋਗਤਾ ਵਿੱਚ ਕੀ ਅੰਤਰ ਹੈ ?
7. ਅਸਮਰਥਾਤੋਂ ਪੈਦਾ ਹੋਣ ਵਾਲੇ ਕੋਈ ਦੋ ਕਾਰਨਾਂ ਬਾਰੇ ਲਿਖੋ।

ਤਿੰਨ ਅੰਕਾਂ ਵਾਲੇ ਪ੍ਰਸ਼ਨ :
8. ਕਿੱਤਿਆਂ ਤੋਂ ਪੈਦਾ ਹੋਣ ਵਾਲੀਆਂ ਅਸਮਰਥਾਵਾਂ ਦੇ ਕਾਰਨ ਦੱਸੋ।
9. ਹੋਰ ਲਿਖਿਆਂ ਵਿੱਚੋਂ ਕਿਸੇ ਇੱਕ ਤੇ ਨੋਟ ਲਿਖੋ
() ਐਂਥਰਾਕੋਸਿਸ
() ਸ਼ੀਸ਼ੇ ਦਾ ਜ਼ਹਿਰ
() ਕੈਂਸਰ ਅਤੇ ਦਮਾ
() ਮੁਢਲੀ ਸਹਾਇਤਾ
10, ਡਾਰਡਰੈੱਡ ਕਰਾਸ ਸੁਸਾਇਟੀ ਬਾਰੇ ਲਿਖੋ। ਪੰਜ ਅੰਕਾਂ ਵਾਲੇ ਪ੍ਰਸ਼ਨ
11, ਮੁੜ ਵਸੇਬੇ ਤੋਂ ਕੀ ਭਾਵ ਹੈ ? ਇਸ ਬਾਰੇ ਪੂਰੀ ਜਾਣਕਾਰੀ ਦਿਉ।
12. ਮੁੜ ਵਸੇਬੇ ਲਈ ਯੋਗਦਾਨ ਦੇਣ ਵਾਲੀਆਂ ਸੰਸਥਾਵਾਂ ਬਾਰੇ ਵਿਸਥਾਪੂਰਵਕ  ਜਾਣਕਾਰੀ ਦਿਉ।